ਤੁਸੀਂ Mozilla VPN ਨੂੰ ਇੱਕ ਮੈਂਬਰੀ ਨਾਲ 5 ਡਿਵਾਈਸਾਂ ਵਾਸਤੇ ਡਾਊਨਲੋਡ ਕਰ ਸਕਦੇ ਹੋ।
Mozilla VPN ਸਾਰੇ ਆਮ ਓਪਰੇਟਿੰਗ ਸਿਸਟਮਾਂ ਲਈ ਸੁਰੱਖਿਅਤ ਅਤੇ ਮਜ਼ਬੂਤ ਆਸਰਾ ਦਿੰਦਾ ਹੈ।
Firefox ਬਣਾਉਣ ਵਾਲਿਆਂ ਵਲੋਂ ਤਿਆਰ Mozilla VPN ਤੁਹਾਡੀ ਆਨਲਾਈਨ ਸਰਗਰਮੀ ਨੂੰ ਇੰਕ੍ਰਿਪਟ ਕਰਨ ਤੇ ਤੁਹਾਡੇ ਟਿਕਾਣੇ ਨੂੰ ਓਹਲੇ ਰੱਖਣ ਲਈ ਉੱਨਤ WireGuard® ਪ੍ਰੋਟੋਕਾਲ ਵਰਤਦਾ ਹੈ।
ਅਸੀਂ ਕਦੇ ਵੀ ਤੁਹਾਡਾ ਲਾਗ ਨਹੀਂ ਰੱਖਦੇ, ਟੋਹ ਨਹੀਂ ਲੈਂਦੇ ਜਾਂ ਤੁਹਾਡੇ ਨੈੱਟਵਰਕ ਡਾਟੇ ਨੂੰ ਵੇਚਦੇ ਨਹੀਂ ਹਾਂ।